GNM KHALSA SCHOOL

ਗੁਰੂ ਨਾਨਕ ਮਿਸ਼ਨ ਖ਼ਾਲਸਾ ਸਕੂਲ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸਿੱਖ ਸੈਂਟਰ ਰਾਹੀਂ ਖੋਲਿਆ ਗਿਆ ਹੈ ਜਿਸ ਦਾ ਉਦੇਸ਼ ਬੱਚਿਆਂ ਨੂੰ ਪੰਜਾਬੀ ਭਾਸ਼ਾ ਸਿਖਾਉਣਾ, ਸਿੱਖ ਇਤਿਹਾਸ ਤੇ ਗੁਰਮਤਿ ਦੇ ਸਿਧਾਂਤ ਨਾਲ ਜੌੜਨਾ ਹੈ।

ਗੁਰੂ ਨਾਨਕ ਮਿਸ਼ਨ ਖਾਲਸਾ ਸਕੂਲ 8601 ਸਾਊਥ ਐਚ ਸਟਰੀਟ ਬੇਕਰਸਫੀਲਡ 93307 ਕੈਲੀਫੋਰਨੀਆ